ਸੱਧਰਾਂ

ਵੇਲਾ ਹੋਉ ਓਦੋਂ ਪਿਛਲੇ ਪਹਿਰ ਦਾ,

ਸ਼ੋਰ ਹੋਉ ਸਾਥੋਂ ਦੂਰ ਸ਼ਹਿਰ ਦਾ..

ਅਕਸ ਦਿਸੁ ਸਾਡਾ ਪਾਣੀ ਦੇ ਵਿੱਚ,

ਹੋਉ ਕਿਨਾਰਾ ਕਿਸੇ ਨਹਿਰ ਦਾ..

ਤੇਰੀ ਉਂਗਲ ਵਿੱਚ ਜਦ ਪਾਉਣੀਆਂ ਸੱਧਰਾਂ ,

ਕਾਇਨਾਤ ਵੀ ਝੂਮੂ, ਦੇਖੀ ਵਖ਼ਤ ਠਹਿਰਦਾ..

ਕਾਇਨਾਤ ਵੀ ਝੂਮੂ, ਦੇਖੀ ਵਖ਼ਤ ਠਹਿਰਦਾ।.. 

ਉਪਿੰਦਰ ਵੜੈਚ 

Spread the love

Leave a Reply

Your email address will not be published. Required fields are marked *