ਮੈਂ ਕਿਹਾ ਸੁਫ਼ਨੇ ਸਾਡੇ ਉੱਦੜ ਗਏ, ਕੋਈ ਆਸ ਨਾ ਬਚੀ ਸਿਉਂਣ ਲਈ,
ਚੱਲ ਇੱਕ ਦੂੱਜੇ ਨੂੰ ਭੁੱਲਜਾਂਗੇ, ਸੋਂਹ ਖਾਈਏ ਰੱਬ ਦੇ ਦਰ ਜਾਕੇ..
ਕਹਿੰਦੀ ਗੁਰੂ ਘਰ ਵਿੱਚ ਲੈ ਲਾਵਾਂ, ਲੋਕੀ ਪੱਲਾ ਫੜਦੇ ਜਿਉਣ ਲਈ,
ਕੌਣ ਕਰੇਂਦਾ ਮਰਨ ਦੀਆਂ, ਅਰਦਾਸਾਂ ਰੱਬ ਦੇ ਘਰ ਜਾਕੇ..
ਵੇ ਕੌਣ ਕਰੇਂਦੇ ਮਰਨ ਦੀਆਂ, ਅਰਦਾਸਾਂ ਰੱਬ ਦੇ ਘਰ ਜਾਕੇ..
ਉਪਿੰਦਰ ਵੜੈਚ