ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਉਪਿੰਦਰਪਾਲ ਸਿੰਘ ਵੜੈਚ ਹੈ, ਮੈਂ ਇਕ ਫਿਲਮ ਲੇਖਕ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਪਰਮਾਤਮਾ ਨੇ ਮੈਨੂੰ ਸ਼ਬਦਾਂ ਦਾ ਖਜ਼ਾਨਾ ਬਖ਼ਸ਼ਿਆ ਹੈ। ਉਸ ਖਜ਼ਾਨੇ ਵਿੱਚੋਂ ਕੁਝ ਸ਼ਬਦ ਲੈ ਕੇ ਆਪਣੇ ਖ਼ਿਆਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਪਸੰਦ ਕਰੋਂਗੇ, ਧੰਨਵਾਦ।
Hello, my name is Upinderpal Singh Waraich. I am a film writer. I feel that I have been blessed by the Divine with a treasure of words. I am trying to convey my thoughts to you by sharing some of these words from that treasure. I hope you will like them. Thank you.
Upinder Waraich
Master’s in Theatre & Television / Political Science