Upinder Waraich

Upinder Waraich

तेरा जिक्र

उसने कहा, मेरे घर में जब जब तेरा जिक्र होता है, मुझे फ़िक्र होता है…  मैंने कहा, मेरे घर में जब न तेरा जिक्र होता है, मुझे तब फ़िक्र होता है… उपिंदर वडैच :

ਲੰਮੀ ਵਾਟ ਦਿਆ ਰਾਹੀਆ

ਲੰਮੀ ਵਾਟ ਦਿਆ ਰਾਹੀਆ  ਲੰਘ ਜਾਣਾ ਸੀ ਵੇ, ਰੁੱਕਿਆ ਕਿਓਂ ਪਾਣੀ ਪੀਣ ਨੂੰ.. ਤੈਨੂੰ ਲੱਗੀ ਸੀ ਤਿਹਾ, ਬੈਠੇ ਨੈਣਾ ਚੋ ਪਿਲਾ.. ਪੀੜਾਂ ਦੇ ਗਿਆਂ ਏ ਸਾਡੇ ਜੀਣ ਨੂੰ.. ਵੇ ਜਦੋਂ ਮੁੜ ਫੇਰਾ ਪਾਵੀਂ, ਸਾਡੀ ਜੂਹ ਨਾ ਭੁੱਲ ਜਾਵੀਂ, ਮੰਗ ਲਵੀਂ…

ਮੇਰਾ ਯਾਰ ਪਰਿੰਦਾ

how to save earth,

“ਜਿਹੜੀ ਛੱਤ ਤੇ ਬਹਿੰਦੇ ਨੇ, ਕੋਈ ਰੱਖ ਕੇ ਆਸ ਪਰਿੰਦੇ, ਓਸ ਛੱਤ ਦੇ ਥੱਲੇ ਵੀ, ਹੋਣੇ ਵੱਸਦੇ ਖਾਸ ਪਰਿੰਦੇ” ਸੱਚਮੁੱਚ, ਸਿਖਰ ਦੁਪਿਹਰ ਦੀ ਲੋਅ ਵਿਚ ਅਸਮਾਨੀ ਉੱਡਦੇ ਪੰਛੀ ਜਦੋਂ ਦਾਣਾ ਚੁਗਣ ਲਈ ਜਾਂ ਆਪਣੀ ਚੁੰਜ ਵਿਚ ਪਾਣੀ ਦੀ ਘੁੱਟ ਭਰਨ…

ਵਿਹੜੇ ਦਾ ਰੁੱਖ

“ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ” ਏ ਖ਼ਿਆਲ ਕੁਦਰਤ ਨੇ ਸਾਡੇ ਮਨਾ ਵਿੱਚੋ ਹੀ ਕੱਢ ਦਿੱਤਾ.. ਕਿਓਂ ਕਿ ਕੁਦਰਤ ਵੀ ਜਾਣਦੀ ਹੈ ਕਿ ਹੁਣ ਅਸੀਂ ਰੁੱਖਾਂ ਤੇ ਪੀਂਘ ਪਾਉਣ ਦਾ ਹੱਕ ਨਹੀਂ ਰੱਖਦੇ, ਬਾਪੂ ਵੀ ਜਵਾਕ ਨੂੰ ਮੋਢੇ…

ਸੱਧਰਾਂ

ਵੇਲਾ ਹੋਉ ਓਦੋਂ ਪਿਛਲੇ ਪਹਿਰ ਦਾ, ਸ਼ੋਰ ਹੋਉ ਸਾਥੋਂ ਦੂਰ ਸ਼ਹਿਰ ਦਾ.. ਅਕਸ ਦਿਸੁ ਸਾਡਾ ਪਾਣੀ ਦੇ ਵਿੱਚ, ਹੋਉ ਕਿਨਾਰਾ ਕਿਸੇ ਨਹਿਰ ਦਾ.. ਤੇਰੀ ਉਂਗਲ ਵਿੱਚ ਜਦ ਪਾਉਣੀਆਂ ਸੱਧਰਾਂ , ਕਾਇਨਾਤ ਵੀ ਝੂਮੂ, ਦੇਖੀ ਵਖ਼ਤ ਠਹਿਰਦਾ.. ਕਾਇਨਾਤ ਵੀ ਝੂਮੂ, ਦੇਖੀ…

ਅਹਿਸਾਸ

ਬੈਠ ਕਿਨਾਰੇ ਪੱਥਰਾਂ ਤੇ, ਮੈਂ ਤੱਕਦਾ ਰਹਿਨਾ ਲਹਿਰਾਂ ਨੂੰ, ਕੋਈ ਕਿਸ਼ਤੀ ਤਾਂ ਜਾਂਦੀ ਹੋਣੀ, ਤੇਰੇ ਦੂਰ ਦੁਰਾਡੇ ਸ਼ਹਿਰਾਂ ਨੂੰ.. ਏਸ ਕਿਨਾਰੇ ਮੈਂ ਬੈਠਾ, ਤੂੰ ਓਸ ਕਿਨਾਰੇ ਬੈਠ ਕਦੇ, ਤੈਨੂੰ ਹੋਵੇਗਾ ਅਹਿਸਾਸ ਮੇਰਾ, ਜਦੋਂ ਪਾਣੀ ਚੁੰਮੂ ਤੇਰੇ ਪੈਰਾਂ ਨੂੰ.. ਜਦੋਂ ਪਾਣੀ…

ਪਤਾ

ਜੇ ਪਤਾ ਤੇਰਾ ਮੈਨੂੰ ਪਤਾ ਹੁੰਦਾ, ਫੇਰ ਤੇਰੇ ਬਾਰੇ ਪਤਾ ਹੁੰਦਾ।.. ਉਪਿੰਦਰ ਵੜੈਚ 

ख़ामोशी

फ़िक्र होता नहीं है जब, जुबां से तू न कुछ बोले, फ़िक्र होता है जब  तेरी, ख़ामोशी भी न कुछ बोले… उपिंदर वडैच 

पतझड़

मैं पेड़ की हर शाख के हर पत्ते पर उसका नाम लिख बैठा, भूल गया था कि पतझड़ भी आएगी…  उपिंदर वडैच