Category Poetry

तेरा जिक्र

उसने कहा, मेरे घर में जब जब तेरा जिक्र होता है, मुझे फ़िक्र होता है…  मैंने कहा, मेरे घर में जब न तेरा जिक्र होता है, मुझे तब फ़िक्र होता है… उपिंदर वडैच :

Read Moreतेरा जिक्र

ਲੰਮੀ ਵਾਟ ਦਿਆ ਰਾਹੀਆ

ਲੰਮੀ ਵਾਟ ਦਿਆ ਰਾਹੀਆ  ਲੰਘ ਜਾਣਾ ਸੀ ਵੇ, ਰੁੱਕਿਆ ਕਿਓਂ ਪਾਣੀ ਪੀਣ ਨੂੰ.. ਤੈਨੂੰ ਲੱਗੀ ਸੀ ਤਿਹਾ, ਬੈਠੇ ਨੈਣਾ ਚੋ ਪਿਲਾ.. ਪੀੜਾਂ ਦੇ ਗਿਆਂ ਏ ਸਾਡੇ ਜੀਣ ਨੂੰ.. ਵੇ ਜਦੋਂ ਮੁੜ ਫੇਰਾ ਪਾਵੀਂ, ਸਾਡੀ ਜੂਹ ਨਾ ਭੁੱਲ ਜਾਵੀਂ, ਮੰਗ ਲਵੀਂ…

Read Moreਲੰਮੀ ਵਾਟ ਦਿਆ ਰਾਹੀਆ

ਸੱਧਰਾਂ

ਵੇਲਾ ਹੋਉ ਓਦੋਂ ਪਿਛਲੇ ਪਹਿਰ ਦਾ, ਸ਼ੋਰ ਹੋਉ ਸਾਥੋਂ ਦੂਰ ਸ਼ਹਿਰ ਦਾ.. ਅਕਸ ਦਿਸੁ ਸਾਡਾ ਪਾਣੀ ਦੇ ਵਿੱਚ, ਹੋਉ ਕਿਨਾਰਾ ਕਿਸੇ ਨਹਿਰ ਦਾ.. ਤੇਰੀ ਉਂਗਲ ਵਿੱਚ ਜਦ ਪਾਉਣੀਆਂ ਸੱਧਰਾਂ , ਕਾਇਨਾਤ ਵੀ ਝੂਮੂ, ਦੇਖੀ ਵਖ਼ਤ ਠਹਿਰਦਾ.. ਕਾਇਨਾਤ ਵੀ ਝੂਮੂ, ਦੇਖੀ…

Read Moreਸੱਧਰਾਂ

ਅਹਿਸਾਸ

ਬੈਠ ਕਿਨਾਰੇ ਪੱਥਰਾਂ ਤੇ, ਮੈਂ ਤੱਕਦਾ ਰਹਿਨਾ ਲਹਿਰਾਂ ਨੂੰ, ਕੋਈ ਕਿਸ਼ਤੀ ਤਾਂ ਜਾਂਦੀ ਹੋਣੀ, ਤੇਰੇ ਦੂਰ ਦੁਰਾਡੇ ਸ਼ਹਿਰਾਂ ਨੂੰ.. ਏਸ ਕਿਨਾਰੇ ਮੈਂ ਬੈਠਾ, ਤੂੰ ਓਸ ਕਿਨਾਰੇ ਬੈਠ ਕਦੇ, ਤੈਨੂੰ ਹੋਵੇਗਾ ਅਹਿਸਾਸ ਮੇਰਾ, ਜਦੋਂ ਪਾਣੀ ਚੁੰਮੂ ਤੇਰੇ ਪੈਰਾਂ ਨੂੰ.. ਜਦੋਂ ਪਾਣੀ…

Read Moreਅਹਿਸਾਸ

पतझड़

मैं पेड़ की हर शाख के हर पत्ते पर उसका नाम लिख बैठा, भूल गया था कि पतझड़ भी आएगी…  उपिंदर वडैच

Read Moreपतझड़

ਦੋ ਪੰਛੀ

ਦੋ ਪੰਛੀ ਵੇਖੇ ਉਡਾਰੀਆਂ ਭਰਦੇ, ਖੰਭ ਖਿਲਾਰ ਕਲਾਕਾਰੀਆਂ ਕਰਦੇ, ਓਪਰੇ ਜੇ ਲੱਗੇ ਭੇਸ ਤੋਂ, ਖੋਰੇ ਤਾਰਿਆਂ ਦੇ ਸੀ ਦੇਸ਼ ਤੋਂ.. ਨਾ ਕੈਦੀ ਸੀ ਓਹ ਪਿੰਜਰੇ ਦੇ, ਨਾ ਉਹ ਆਲ੍ਹਣਿਆਂ ਵਾਲੇ ਸੀ, ਓਹ ਤਾਂ ਖ਼ਲਕਤ ਦੇ ਵਿੱਚ ਉੱਡਣ ਦੇ ਲਈ, ਖੁਦ…

Read Moreਦੋ ਪੰਛੀ

ਰੱਖ ਭਰੋਸਾ ਖੁੱਦ ਉੱਤੇ

ਤੂੰ ਰੱਖ ਭਰੋਸਾ ਖੁੱਦ ਉੱਤੇ, ਕਦੇ ਅਪਣੇ ਅੰਦਰ ਦੇਖ ਤੂੰ, ਨਾ ਦੱਸਣਾ ਟੇਵੇ  ਕੁੰਡਲੀਆਂ, ਕੀ ਲੈਕੇ ਆਇਆਂ ਲੇਖ ਤੂੰ.. ਏ ਉਲਝੀਆਂ ਨਾ ਸੁਲਝੀਆਂ, ਜੋ ਹੱਥਾਂ ਦੀਆਂ ਲਕੀਰਾਂ ਨੇ, ਬੱਸ ਕਰਮ ਕਰ ਨਾ ਭਰਮ ਕਰ, ਆਪੇ ਬਣ ਜਾਣਾ ਤਕਦੀਰਾਂ ਨੇ.. ਬੱਸ…

Read Moreਰੱਖ ਭਰੋਸਾ ਖੁੱਦ ਉੱਤੇ